Below, I translated the lyrics of the song All Night (Live) by AP Dhillon from French to English.
These English lyric translations are not yet verified.
ਸਾਰੀ ਰਾਤ ਮੈਂ ਲਾਈਆਂ calls
ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈ ਨ ਨਾ ਆਵੇ
ਅੱਖੀਂ ਰੜ੍ਹਕੇ ਨੀਂਦਰ, ਮੈਨੂੰ ਸੌਣ ਨਾ ਦੇਵੇ ਬੇਚੈਨੀ

ਬਸ ਮੈਂ ਹੀ ਨਹੀਂ ਆਂ ਕੱਲਾ, ਅੱਜ ਤੇਰੇ ਚੰਨ ਨਾਲ਼ ਤਾਰੇ ਹੈਂ ਨਈਂ
ਬਸ ਮੈਂ ਹੀ ਨਹੀਂ ਆਂ ਕੱਲਾ, ਅੱਜ ਤੇਰੇ ਚੰਨ ਨਾਲ਼ ਤਾਰੇ ਹ ੈਂ ਨਈਂ
ਕੈਸਾ ਹੋਇਆ ਐ ਮਾਹੌਲ?
ਕੈਸਾ ਹੋਇਆ ਐ ਮਾਹੌਲ?
ਸੱਨਾਟਿਆਂ ਦਾ ਸ਼ੋਰ ਮੇਰੇ ਕੰਨ ਤਕ ਗੂੰਜੇ, ਮੈਨੂੰ ਖਾਣ ਤੀਕ ਜਾਵੇ
ਸੱਨਾਟਿਆਂ ਦਾ ਸ਼ੋਰ ਮੇਰੇ ਕੰਨ ਤਕ ਗੂੰਜੇ, ਮੈਨੂੰ ਖਾਣ ਤ ੀਕ ਜਾਵੇ
ਸਾਰੀ ਰਾਤ ਮੈਂ ਲਾਈਆਂ calls
ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈ ਨ ਨਾ ਆਵੇ
ਮੈਂ ਖੁਦ ਵਿੱਚ ਖੋਈ ਜਾਨਾ ਆਂ, ਮੈਨੂੰ ਲੱਭਣ ਵਾਲ਼ਾ ਕੋਈ ਨਹੀਂ

ਖਿਜਿਆ ਜਿਹਾ ਕਿਉਂ ਫ਼ਿਰਦਾ ਆਂ? ਅੱਖ ਹਜੇ ਤੀਕ ਤਾਂ ਰੋਈ ਨਹੀਂ

ਹਜੇ time ਨਾ ਕੁਝ ਵੀ ਹੋਇਆ ਐ, ਹਜੇ ਰਾਤ ਵੀ ਮੇਰੀ ਖਲੋਈ ਨਹੀਂ
Time
ਤੈਨੂੰ ਆਪਣਾ ਕਹਿਣ ਦੀ ਗਲਤੀ ਮੈਂ ਹਜੇ ਕਿਸੇ ਦੇ ਕੋਲ਼ੋਂ ਲਕੋਈ ਨਹੀਂ

ਪਿਆਰ ਹੋਇਆ ਡਾਵਾਂਡੋਲ
ਪਿਆਰ ਹੋਇਆ ਡਾਵਾਂਡੋਲ
ਕਰਾਂ ਹੁਣ ਕੀ? ਕਿਤੇ ਲੱਭਦੀ ਨਾ ਲੀਹ, ਕੋਈ ਰਾਹ ਤੇ ਦਿਖਾਵੇ
ਕਰਾਂ ਹੁਣ ਕੀ? ਕਿਤੇ ਲੱਭਦੀ ਨਾ ਲੀਹ, ਕੋਈ ਰਾਹ ਤੇ ਦਿਖਾਵੇ
ਸਾਰੀ ਰਾਤ ਮੈਂ ਲਾਈਆਂ calls
ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈ ਨ ਨਾ ਆਵੇ
ਸਾਰੀ ਰਾਤ ਮੈਂ ਲਾਈਆਂ calls
ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈ ਨ ਨਾ ਆਵੇ
ਇਉਂ ਜਾਪੇ, ਜਾਂ ਜਾਗਦਾ ਮੈਂ, ਜਾਂ ਜਗਣ ਸ਼ਹਿਰ ਦੀਆਂ ਬੱਤੀਆਂ
ਇਉਂ ਜਾਪੇ, ਜਾਂ ਜਾਗਦਾ ਮੈਂ, ਜਾਂ ਜਗਣ ਸ਼ਹਿਰ ਦੀਆਂ ਬੱਤ ੀਆਂ
ਪਿਆਰ ਦੇ ਮਹਿਲ ਨਾ ਢਾਹ ਜਾਣ ਜੋ ਵਗਣ ਹਵਾਵਾਂ ਤੱਤੀਆਂ

ਹੱਥੋਂ ਇਸ਼ਕ ਦੇ ਛੁੱਟ ਗਏ ਧਾਗੇ ਤੇ ਬਸ ਆਸਾਂ ਰਹਿ ਗਈਆਂ ਕੱਤੀਆਂ

ਮੈਂ ਨਾ ਰਿਹਾ ਤੇਰੇ ਕੋਲ, ਤੇਰੇ ਕੰਨ ਵਿੱਚ ਰਹਿ ਗਈਆਂ ਦਿੱਤੀਆਂ ਨੱਤੀਆਂ
ਮੈਂ ਨਾ ਰਿਹਾ ਤੇਰੇ ਕੋਲ, ਤੇਰੇ ਕੰਨ ਵਿੱਚ ਰਹਿ ਗਈਆਂ ਦਿ ੱਤੀਆਂ ਨੱਤੀਆਂ
ਬਸ ਪੈਂਦੇ ਹੁਣ ਹੌਲ, ਸਬਰ ਨਾ ਕੀਤਾ
ਬਸ ਪੈਂਦੇ ਹੁਣ ਹੌਲ, ਸਬਰ ਨਾ ਕੀਤਾ
ਦਿਲ ਨਾਲ਼ ਜ਼ਬਰ ਸੀ ਕੀਤਾ ਤੇ ਹੁਣ ਦਿਲ ਹੀ ਨਚਾਵੇ
ਦਿਲ ਨਾਲ਼ ਜ਼ਬਰ ਸੀ ਕੀਤਾ ਤੇ ਹੁਣ ਦਿਲ ਹੀ ਨਚਾਵੇ
ਸਾਰੀ ਰਾਤ ਮੈਂ ਲਾਈਆਂ calls
ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈ ਨ ਨਾ ਆਵੇ
ਸਾਰੀ ਰਾਤ ਮੈਂ ਲਾਈਆਂ calls
ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈ ਨ ਨਾ ਆਵੇ
ਸਾਰੀ ਰਾਤ ਮੈਂ ਲਾਈਆਂ calls
ਸਾਰੀ ਰਾਤ ਮੈਂ ਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈ ਨ ਨਾ ਆਵੇ
ਸਾਰੀ ਰਾਤ ਮੈਂ ਲਾਈਆਂ calls, ਸਾਰੀ ਰਾਤ ਮੈਂ ਲਾਈਆਂ calls
ਸਾਰੀਰਾਤਮੈਂਲਾਈਆਂ calls,ਸਾਰੀਰਾਤਮੈਂਲਾਈਆਂ calls
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈਨ ਨਾ ਆਵੇ
ਤੈਨੂੰ ਕੀ ਅੰਦਾਜ਼ਾ ਮੇਰੇ ਦਿਲ 'ਤੇ ਕੀ ਬੀਤੀ, ਮੈਨੂੰ ਚੈ ਨ ਨਾ ਆਵੇ
ਸਾਰੀ ਰਾਤ ਮੈਂ ਲਾਈਆਂ calls
ਸਾਰੀ ਰਾਤ ਮੈਂ ਲਾਈਆਂ calls
ਸਾਰੀ ਰਾਤ ਮੈਂ ਲਾਈਆਂ
ਸਾਰੀ ਰਾਤ ਮੈਂ ਲਾਈਆਂ
ਸਾਰੀ ਰਾਤ ਮੈਂ ਲਾਈਆਂ calls
ਸਾਰੀ ਰਾਤ ਮੈਂ ਲਾਈਆਂ calls
Lyrics and Translations Licensed & Provided by
LyricFindLyrics © Ultra Tunes, BMG Rights Management, O/B/O DistroKid, Royalty Network, SPIKY I M IN PUBLISHING, Walt Disney Music Company, Songtrust Ave