Below, you will find the lyrics for Kudi Chandigarh Di by Tony Kakkar.
my girl you so pretty Chandigarh ਵਾਲੀਏ
my girl you look killer Chandigarh ਵਾਲੀਏ
my girl you so pretty Chandigarh ਵਾਲੀਏ
my girl you look killer Chandigarh ਵਾਲੀਏ
ਜਿਹਦੀ ਮੋਟੀ ਮੋਟੀ ਅੱਖ ਤੇ eyebrow black
ਜਿਹਦੇ ਹੁਸਨ ਤੇ ਹੋਏ ਜੀ ਸਾਰੇ ਮੁੰਡੇ mad
Post ਕਰ ਦੇਂਦੀ ਹੈ ਨਯੀ ਕਰਦੀ tag
ਲੰਘ ਦੀਏ ਗੇੜੀ ਰੂਟ ਤੇ ਜਵਾਨੀ ਚੜਦੀ
ਇਕ ਕੁੜੀ ਪਸੰਦ ਮੈਨੂ ਆਯੀ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਓਏ ਹੋਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਓਏ ਹੋਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਓਏ ਹੋਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਓਏ ਹੋਏ
ਜਿਹਦੇ ਕਰ ਕੇ ਮੈਂ ਕੁੜਤਾ ਪਜਾਮਾ ਪਾ ਲੇਯਾ
ਗੱਡੀ ਚ ਮੈਂ ਧੀਮੇ ਧੀਮੇ ਗਾਣਾ ਲਾ ਲੇਯਾ
ਜਿਹਦੇ ਕਰ ਕੇ ਮੈਂ ਕੁੜਤਾ ਪਜਾਮਾ ਪਾ ਲੇਯਾ
ਗੱਡੀ ਚ ਮੈਂ ਧੀਮੇ ਧੀਮੇ ਗਾਣਾ ਲਾ ਲੇਯਾ
ਕਦੇ ਕਦੇ ਲਗੇ ਹੀਰ, ਕਦੇ ਲਗਦੀ ਤੂ ਲੈਲਾ
ਕਦੇ ਕਦੇ ਲਗੇ ਹੀਰ, ਕਦੇ ਲਗਦੀ ਤੂ ਲੈਲਾ
ਕਦੇ ਕਦੇ ਮੈਨੂ ਭੈਣ ਪਰੀਆਂ ਦੀ ਲਗਦੀ
ਇਕ ਕੁੜੀ ਪਸੰਦ ਮੈਨੂ ਆਯੀ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਓਏ ਹੋਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਓਏ ਹੋਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਓਏ ਹੋਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਓਏ ਹੋਏ
my girl you so pretty Chandigarh ਵਾਲੀਏ
my girl you look killer Chandigarh ਵਾਲੀਏ
my girl you so pretty Chandigarh ਵਾਲੀਏ
my girl you look killer Chandigarh ਵਾਲੀਏ
ਹੋ ਜਿਹਨੂੰ ਦੇਖਨ ਲਯੀ ਲੱਗੇ ਹੋਣ ਲੱਖ ਲੱਖ
ਜਿਹਦੇ ਉੱਤੇ ਹੋਵੇ ਮੁੰਡੇਯਾ ਦੀ ਅੱਖ ਅੱਖ ਅੱਖ
ਜਿਹਦੇ ਉੱਤੇ ਹੋਵੇ ਕਲਾ ਸੂਟ ban ਮੁੰਡੇਯੋ
ਜਿਹਨੂੰ ਧੁਪ ਚ ਵੀ ਹੋਵੇ ਨਾ ਹਾਏ tan ਮੁੰਡੇਯੋ
ਜਿਹਦੇ ਉੱਤੇ ਹੋਵੇ ਕਲਾ ਸੂਟ ban ਮੁੰਡੇਯੋ
ਜਿਹਨੂੰ ਧੁਪ ਚ ਵੀ ਹੋਵੇ ਨਾ ਹਾਏ tan ਮੁੰਡੇਯੋ
ਹੋ ਜਿਹਦੇ ਅੱਖ ਚ ਨਸ਼ਾ ਹੋਏ ਦਾਰੂ ਕੱਢੀ ਘਰ ਦੀ
ਇਕ ਕੁੜੀ ਪਸੰਦ ਮੈਨੂ ਆਯੀ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਓਏ ਹੋਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਓਏ ਹੋਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਓਏ ਹੋਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ ਓਏ ਹੋਏ
my girl you so pretty Chandigarh ਵਾਲੀਏ
my girl you look killer Chandigarh ਵਾਲੀਏ
my girl you so pretty Chandigarh ਵਾਲੀਏ
my girl you look killer Chandigarh ਵਾਲੀਏ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ
ਓ ਕੁੜੀ ਸ਼ਹਿਰ ਚੰਡੀਗੜ੍ਹ ਦੀ
ਹੋ ਗੱਡੀ ਬੇਹਿਜਾ Tony Kakkar ਦੀ
ਹੋ ਗੱਡੀ ਬੇਹਿਜਾ Tony Kakkar ਦੀ ਹੋਏ
Lyrics © Phonographic Digital Limited (PDL)