Below, I translated the lyrics of the song To The Stars by The PropheC from French to English.
These English lyric translations are not yet verified.
ਹਾਏ ਹੋ ਹਾਏ ਹੋ
ਹਾਏ ਹੋ ਹਾਏ ਹੋ
ਤਾਰਿਆਂ ਦੀ ਤੈਨੂ ਸੈਰ ਕਰਾਵਾਂ
ਤਾਰਿਆਂ ਦੀ ਤੈਨੂ ਸੈਰ ਕਰਾਵਾਂ
ਅੰਬਰਾਂ ਤੋ ਕੀਤੇ ਤੈਨੂ ਦੂਰ ਲੇ ਜਾਵਾਂ
ਅੰਬਰਾਂ ਤੋ ਕੀਤੇ ਤੈਨੂ ਦੂਰ ਲੇ ਜਾਵਾਂ
ਪ੍ਯਾਰ ਦਿਯਾ ਜਿਥੇ ਮਿਠਿਯਾ ਛਾਵਾਂ
ਪ੍ਯਾਰ ਦਿਯਾ ਜਿਥੇ ਮਿਠਿਯਾ ਛਾਵਾਂ
ਤਾਰਿਆਂ ਦੀ ਤੈਨੂ ਸੈਰ ਕਰਾਵਾਂ
ਤਾਰਿਆਂ ਦੀ ਤੈਨੂ ਸੈਰ ਕਰਾਵਾਂ
ਅੰਬਰਾਂ ਤੋ ਕੀਤੇ ਤੈਨੂ ਦੂਰ ਲੇ ਜਾਵਾਂ
ਅੰਬਰਾਂ ਤੋ ਕੀਤੇ ਤੈਨੂ ਦੂਰ ਲੇ ਜਾਵਾਂ
ਪ੍ਯਾਰ ਦਿਯਾ ਜਿਥੇ ਮਿਠਿਯਾ ਛਾਵਾਂ
ਪ੍ਯਾਰ ਦਿਯਾ ਜਿਥੇ ਮਿਠਿਯਾ ਛਾਵਾਂ
ਇਕ ਵਾਰੀ ਅਜਮਾ ਕੇ ਦੇਖ
ਇਕ ਵਾਰੀ ਅਜਮਾ ਕੇ ਦੇਖ
ਹਾਏ ਹੋ ਹਾਏ ਹੋ
ਹਾਏ ਹੋ ਹਾਏ ਹੋ
ਤਾਰਿਆਂ ਦੀ ਤੈਨੂ ਸੈਰ ਕਰਾਵਾਂ
ਤਾਰਿਆਂ ਦੀ ਤੈਨੂ ਸੈਰ ਕਰਾਵਾਂ
ਠੰਡੀ ਆਂ ਜਿਥੇ ਚਲਣ ਹਵਾਵਾ
ਠੰਡੀ ਆਂ ਜਿਥੇ ਚਲਣ ਹਵਾਵਾ
ਰੱਬ ਕੋਲੋਂ ਮੰਗਾ ਇਹੀ ਦੁਆਵਾ
ਰੱਬ ਕੋਲੋਂ ਮੰਗਾ ਇਹੀ ਦੁਆਵਾ
ਜੀਵਾ ਮੈਂ ਤੇਰੇ ਵਿਚ ਸਾਹਾ
ਜੀਵਾ ਮੈਂ ਤੇਰੇ ਵਿਚ ਸਾਹਾ
ਜਿਹਦੀ ਥਾਂ ਚੰਦ ਦੀ ਨਸ਼ਾ ਦਿਯਾ
ਜਿਹਦੀ ਥਾਂ ਚੰਦ ਦੀ ਨਸ਼ਾ ਦਿਯਾ
ਉਥੇ ਅਜ ਵੀ ਨਾ ਤੇਰੇ ਨਾਲ
ਉਥੇ ਅਜ ਵੀ ਨਾ ਤੇਰੇ ਨਾਲ
ਸਾਰੇ ਚਾ ਮੇਰੀ ਚਾ ਨੀ ਪਾਗਲਵਾ
ਸਾਰੇ ਚਾ ਮੇਰੀ ਚਾ ਨੀ ਪਾਗਲਵਾ
ਕੀਤੇ ਉਡ ਚਲੀ ਤੂ ਮੇਰੇ ਨਾਲ
ਕੀਤੇ ਉਡ ਚਲੀ ਤੂ ਮੇਰੇ ਨਾਲ
ਜਿਥੇ ਤਰੇ ਵੀ ਨਾ ਚਮਕਣ ਥੱਕਦੇ
ਜਿਥੇ ਤਰੇ ਵੀ ਨਾ ਚਮਕਣ ਥੱਕਦੇ
ਉਥੇ ਚੰਦ ਵੀ ਨੀ ਚੁਪ ਦਾ ਵੇ
ਉਥੇ ਚੰਦ ਵੀ ਨੀ ਚੁਪ ਦਾ ਵੇ
ਤੇਰੇ ਨਾਮ ਨੀ ਮੈਂ ਸਬ ਕਰਵ ਦਵਾ
ਤੇਰੇ ਨਾਮ ਨੀ ਮੈਂ ਸਬ ਕਰਵ ਦਵਾ
ਇਕ ਵਾਰੀ ਅਜਮਾ ਕੇ ਦੇਖ
ਇਕ ਵਾਰੀ ਅਜਮਾ ਕੇ ਦੇਖ
ਹਾਏ ਹੋ ਹਾਏ ਹੋ
ਹਾਏ ਹੋ ਹਾਏ ਹੋ
ਤਾਰਿਆਂ ਦੀ ਤੈਨੂ ਸੈਰ ਕਰਾਵਾਂ
ਤਾਰਿਆਂ ਦੀ ਤੈਨੂ ਸੈਰ ਕਰਾਵਾਂ
ਪਰੀ ਦਾ ਤੈਨੂ ਤਾਜ ਪਿਹਨਾਵਾ
ਪਰੀ ਦਾ ਤੈਨੂ ਤਾਜ ਪਿਹਨਾਵਾ
ਦਿਲ ਕਦ ਤੇਰੇ ਹਥ ਫੜਾਵਾ
ਦਿਲ ਕਦ ਤੇਰੇ ਹਥ ਫੜਾਵਾ
ਦੁਖ ਤੇਰੇ ਸਾਰੇ ਗਲ ਨਾਲ ਲਵਾਂ
ਦੁਖ ਤੇਰੇ ਸਾਰੇ ਗਲ ਨਾਲ ਲਵਾਂ
ਓਸ ਵਖਰੇ ਜਹਾਨ ਚ ਦੋਵੇ
ਓਸ ਵਖਰੇ ਜਹਾਨ ਚ ਦੋਵੇ
ਸਦਾ ਲਈ ਅੱਸੀ ਰਹਿਆ
ਸਦਾ ਲਈ ਅੱਸੀ ਰਹਿਆ
ਮੇਰੇ ਜਾ ਤੈਨੂ ਤਾਰਿਆਂ ਦੀ ਸੈਰ
ਮੇਰੇ ਜਾ ਤੈਨੂ ਤਾਰਿਆਂ ਦੀ ਸੈਰ
ਸਾਰੇ ਉਮਰ ਕਰਵਾ ਗਾ
ਸਾਰੇ ਉਮਰ ਕਰਵਾ ਗਾ
ਇਕ ਵਾਰੀ ਅਜਮਾ ਕੇ ਦੇਖ
ਇਕ ਵਾਰੀ ਅਜਮਾ ਕੇ ਦੇਖ
ਹਾਏ ਹੋ ਹਾਏ ਹੋ
ਹਾਏ ਹੋ ਹਾਏ ਹੋ
ਤਾਰਿਆਂ ਦੀ ਤੈਨੂ ਸੈਰ ਕਰਾਵਾਂ
ਤਾਰਿਆਂ ਦੀ ਤੈਨੂ ਸੈਰ ਕਰਾਵਾਂ
Lyrics and Translations Licensed & Provided by
LyricFindDid you know?
In addition to reading lyric translations, you can now learn French with music and lyrics from your favorite artists.
No more boring lessons. You can now learn with engaging and culturally relevant lyrics from the best artists.