LYRICFLUENT

Vibe Lyrics by The PropheC The PropheC

Below, you will find the lyrics for Vibe by The PropheC.
ਕੁਡੀਏ ਨੀ ਤੇਰੀ Vibe
ਮੇਨੂ ਖਿਚ ਤੇਰੇ ਨੇੜੇ
ਲਵਾ ਤੇਰੇ ਨੀ ਮੈਂ ਗੇੜੇ
ਜਦ ਕਰਦੀ ਤੂ Vibe
ਮੁੰਡਾ ਕਰਦਾ ਨਾ live
ਕੁਡੀਏ ਨੀ ਤੇਰੀ Vibe
ਕੀਤਾ ਮੇਨੂ ਨੀ ਤਬਾਹ
ਹੋਇਆ ਫਿਰਦਾ ਸ਼ੁਦਾਈ
ਤੇਰੀ Vibe ਆ ਬੈਠਾ ਦਿੱਲ ਚ ਵਸਾਈ
ਕੀਤਾ ਤਕਨੀ ਨੇ ਤੰਗ ਜਦ
ਤੱਕਿਆ ਤੂ ਚੈਨ ਮੇਰਾ ਲੇਯਾ ਬਿੱਲੋ ਖੋਹ
ਰਗ ਰਗ ਵਿਚ ਖੂਨ ਵਾਂਗੂ ਵਗਦੀ ਈ
ਧੜਕਣ ਕਰਾ ਕਿਵੇਂ slow
ਦਿੱਲ ਵਿਚ ਨੀ ਤੂ ਧਕ ਧਕ ਕਰਦੀ
ਚੋਰਾ ਵਾਂਗ ਠਗਡ਼ੀ ਈ ਤੁ
ਕੱਚੇ ਦਾਰੂ ਵਾਂਗ ਸਿਰ ਨੂ ਚਢ ਦੀ
ਸੋਹਣੀ ਇੰਨੀ ਲਗਦੀ ਤੁ
ਅੱਖ ਮੈਂ ਸੋਹਣੀਏ ਜਦ ਦੀ ਤੇਰੇ ਨਾਲ ਆਯੀ ਆਯੀ
ਗਿਆ ਸਭ ਕੁੱਜ ਲੁੱਟ ਚਾੰਨੀਏ
ਤੇਰੇ ਬਿਨਾ ਨਾ ਕੋਈ ਹੋਰ ਨਾ ਦਿੱਲ ਚ ਆਯੀ ਆਯੀ
ਕਿ ਕਰ ਗਯੀ ਈ ਤੂ ਬਲੀਏ
ਕੁਡੀਏ ਨੀ ਤੇਰੀ Vibe
ਮੇਨੂ ਖਿਚ ਤੇਰੇ ਨੇੜੇ
ਲਵਾ ਤੇਰੇ ਨੀ ਮੈਂ ਗੇੜੇ
ਜਦ ਕਰਦੀ ਤੂ Vibe
ਮੁੰਡਾ ਕਰਦਾ ਨਾ live
ਕੁਡੀਏ ਨੀ ਤੇਰੀ Vibe
ਕੀਤਾ ਮੇਨੂ ਨੀ ਤਬਾਹ
ਹੋਇਆ ਫਿਰਦਾ ਸ਼ੁਦਾਈ
ਤੇਰੀ Vibe ਆ
ਬੈਠਾ ਦਿੱਲ ਚ ਵਸਾਈ
ਕੀਤਾ ਮੁੰਡੇਾ ਨੂ ਤੰਗ
ਉਡੀਕਾਂ ਤੇਰੀ ਯਾਦ ਵਿਚ ਹੋਏ ਅੱਸੀ ਮਸਤ ਮਲੰਗ
ਜੋ ਤੂ ਮੇਨੂ ਕਿਹਨਾ ਕਿਹ ਦੇ ਇਕ ਵਾਰੀ
ਅੱਜ ਛੱਡ ਦੇ ਤੂ ਸਾਰੀ ਸੰਗ
ਤੇਰੀ ਤੋੜ ਤੇ ਇਸ਼ਰੇਆ ਨੇ ਮਾਰੇ ਮੁੰਡੇ
ਐਵੇ ਸਾਨੂ ਪਿਛੇ ਨਾਹੀਓ ਲਾਇਦਾ
ਜਦ ਨਿਕਲੀ ਤੂ ਅੱਗ ਨਿਰੀ ਬੰਨ ਕੇ
ਨੀ ਐਵੇ ਦਿਲ ਨੂ ਨੀ ਤੜਫਾਇਦਾ ਦਾ
ਚ੍ਲੌਣੀ ਅਖਾਂ ਜਿਵੇ ਹੂਨ ਤਲਵਾੜਾ
ਮੇਰੇ ਕੋਲ ਜਦ ਲੰਘਦੀ ਤੂ
ਕੁੱਡੇ ਤੂ ਸ਼ਾਡਿਆ ਨੇ ਸਬ ਪਿੱਛੇ ਨਾਰਾ
ਅੱਗੇ ਸਾਰੇਆ ਤੋਂ ਨਿਕਲੀ ਤੂ
ਕੁਡੀਏ ਨੀ ਤੇਰੀ Vibe
ਮੇਨੂ ਖਿਚ ਤੇਰੇ ਨੇੜੇ
ਲਵਾ ਤੇਰੇ ਨੀ ਮੈਂ ਗੇੜੇ
ਜਦ ਕਰਦੀ ਤੂ Vibe
ਮੁੰਡਾ ਕਰਦਾ ਨਾ live
ਕੁਡੀਏ ਨੀ ਤੇਰੀ Vibe
ਕੀਤਾ ਮੇਨੂ ਨੀ ਤਬਾਹ
ਹੋਇਆ ਫਿਰਦਾ ਸ਼ੁਦਾਈ
ਤੇਰੀ Vibe ਆ ਬੈਠਾ ਦਿੱਲ ਚ ਵਸਾਈ
Lyrics Licensed & Provided by LyricFind
Did you like this lyrics translation?
LEARN SPANISH WITH MUSIC
Learn French with music with 2080 lyric translations from various artists including The PropheC
Check out our mobile app
Download on the App Store
Get it on Google Play
Rated 4.9 stars
Learn French with lessons based on similar songs!
Get it on Google Play
Download on the App Store
Apple and App Store are trademarks of Apple Inc.
Google Play and the Google Play logo are trademarks of Google LLC.