Below, you will find the lyrics for Hills by AP Dhillon.
ਤੈਨੂ ਪ੍ਯਾਰ ਤੋਂ ਹੁੰਨ ਭੱਜਣੇ ਦੀ ਲੋਡ ਨੀ
ਬੇਬੀ ਤੇਰੇ ਬਿਨਾ ਮੇਰਾ ਕੋਯੀ ਹੋਰ ਨੀ
ਮੈਨੂ ਪਤਾ ਤੇਰੇ ਨਾਲ ਹੋਈਆ ਕਿ ਆਏ
ਤੈਨੂ ਮੈਨੂ ਹੁੰਨ ਦੱਸਣੇ ਦੀ ਲੋਡ ਨੀ
ਤੈਨੂ ਪ੍ਯਾਰ ਤੋਂ ਹੁੰਨ ਭਜਨੇ ਦੀ ਲੋਡ ਨੀ
ਬੇਬੀ ਤੇਰੇ ਬਿਨਾ ਮੇਰਾ ਕੋਈ ਹੋਰ ਨੀ
ਮੈਨੂ ਪਤਾ ਤੇਰੇ ਨਾਲ ਹੋਈਆ ਕਿ ਆਏ
ਤੈਨੂ ਮੈਨੂ ਹੁੰਨ ਦੱਸਣੇ ਦੀ ਲੋਡ ਨੀ
ਕੇ ਤਾਰੇਯਾ ਦੀ ਲੋਏ ਬੇਹਿਕੇ
ਮੈਂ ਦੇਖਾ ਤੈਨੂ ਸਿੰਗਾਰ ਡੇਯਾ
ਕੇ ਅੱਸੀ ਦੋਵੇਇਂ ਕੱਲੇ ਹੋਈਏ
ਤੇ ਗੱਲਾਂ ਹੋਵਾਂ ਪ੍ਯਾਰ ਦਿਆ
ਕੇ ਸਾਹਾਂ ਵਿਚ ਸਾਹ ਸਾਡੇ ਹੋਵੇ
ਤੇ ਜਿਸ੍ਮੀ ਰੂਹਾ ਤਾਰ ਦਿਆ
ਕੇ ਅੱਸੀ ਦੋਵੇਇਂ ਕੱਲੇ ਹੋਈਏ
ਤੇ ਗੱਲਾਂ ਹੋਵਾਂ ਪ੍ਯਾਰ ਦਿਆ
ਤੇ ਅੱਸੀ ਦੋਵੇਇਂ ਕੱਲੇ ਹੋਈਏ
ਘਰ ਹੋਵੇ ਵਦਿਆ ਦੇ ਵਿਚ ਬਸ
ਸਾਨੂ ਕਿੱਤੇ ਜਾਂ ਦਾ ਨਾ ਹੋਵੇ ਰਸ਼
ਤੈਨੂ ਬੱਸ ਪ੍ਯਾਰ ਨਾਲ ਕਰਾਂ ਟ੍ਰੀਟ
Baby What You Want ਤੂ ਮੈਨੂ ਦੱਸ
ਘਰ ਹੋਵੇ ਵਦਿਆ ਦੇ ਵਿਚ ਬੱਸ
ਸਾਨੂ ਕਿੱਤੇ ਜਾਂ ਦਾ ਨਾ ਹੋਵੇ ਰਸ਼
ਤੈਨੂ ਬੱਸ ਪ੍ਯਾਰ ਨਾਲ ਕਰਾਂ ਟ੍ਰੀਟ
Baby What You Want ਤੂ ਮੈਨੂ ਦੱਸ
ਤੇ ਸੀਪ ਸੀਪ ਚਲਦੀ ਹੋਵੇਇਂ
ਤੇ ਸੰਗਾ ਲਈਏ ਸੰਸਾਰ ਦਿਆ
ਕੇ ਅੱਸੀ ਦੋਵੇਇਂ ਕੱਲੇ ਹੋਈਏ
ਤੇ ਗੱਲਾਂ ਹੋਵਾਂ ਪ੍ਯਾਰ ਦਿਆ
ਕੇ ਸਾਹਾਂ ਵਿਚ ਸਾਹ ਸਾਡੇ ਹੋਵੇ
ਤੇ ਜਿਸ੍ਮੀ ਰੂਹਾ ਤਾਰ ਦਿਆ
ਕੇ ਅੱਸੀ ਦੋਵੇਇਂ ਕੱਲੇ ਹੋਈਏ
ਤੇ ਗੱਲਾਂ ਹੋਵਾਂ ਪ੍ਯਾਰ ਦਿਆ