ENGLISH LYRICS TRANSLATION
These English lyric translations are not yet verified.
ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੂ ਸੀ ਵੇਲੀ ਲਭਿਆ
ਮੰਗ ਕੇ ਮੈਨੂ ਵੈਲੀ ਜੱਟ ਨਾਲ ਕਿਹ੍ੜਾ ਤੂ ਵੈਰ ਨੀ ਕੱਡੇਯ ਾ
ਹੋ ਭਾਬੀ ਓਹਦਾ ਭਾਬੀ ਓਹਦਾ ਸਾਕ ਮੋਡ ਦੇ ਨੀ
ਮੁੰਡਾ ਰਖਦਾ ਅਖਾਂ ਖੜਿਆ
ਹੋ ਖਾਲਸਾ ਕਾਲੇਜ ਦਾ ਓ ਵੈਲੀ ਆਂ ਪੁਰਾਣਾ
Google ਤੇ ਖਬਰਾਂ ਮੈਂ ਪੜੀਆ
ਤੂ ਦੱਸੇ Innocent ਜੱਟ ਓਹਦੇ ਥਾ ਥਾ ਲੱਗੇ ਕਟ
ਦੱਸ ਕਿਹੜੀ ਆ ਜੰਗਆਂ ਨੇ ਲੜਿਆ
ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੂ ਸੀ ਵੇਲੀ ਲਭਿਆ
ਮੰਗ ਕੇ ਮੈਨੂ ਵੈਲੀ ਜੱਟ ਨਾਲ ਕਿਹ੍ੜਾ ਤੂ ਵੈਰ ਨੀ ਕੱਡੇਯ ਾ
ਨਾ ਨਾ ਭਾਬੀ ਨਹੀ ਜਾਣਾ ਰਖਦਾ ਡੱਬੀ ਵਿਚ ਕਿ ਨਈ
she
ਨਾ ਨਾ ਭਾਬੀ ਨਹੀ ਜਾਣਾ ਰਖਦਾ ਡੱਬੀ ਵਿਚ ਕਿ ਨਈ
she
ਗੱਲ ਮੈਂ ਸੁਣੀ ਉਡ'ਦੀ ਉਡ'ਦੀ ਬੰਦਾ ਓਹਨੇ ਮਾਰ ਕੇ ਦੱਬੇਯ ਾ
ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੂ ਸੀ ਵੇਲੀ ਲਭਿਆ
ਮੰਗ ਕੇ ਮੈਨੂ ਵੈਲੀ ਜੱਟ ਨਾਲ ਕਿਹ੍ੜਾ ਤੂ ਵੈਰ ਨੀ ਕੱਡੇਯ ਾ
Ella
Ella
ਰੁਲ ਜੁ ਮੇਰੀ ਸੋਹਲ ਜਵਾਨੀ ਕਰਦਾ ਅਖ ਨਾਲ ਸ਼ੈਤਾਨੀ
ਨਿੱਕੀ ਨਾ ਨਨਾਂਣ ਭਾਬੀਏ ਕਾਹਤੋਂ ਤੂ ਸਮਝੇ ਬੇਗਾਣੀ
ਸੁਣ ਲੈ ਤੇਰਾ ਵੀਰ ਭਾਬੀਏ
ਹਾਏ ਹਾਏ ਸ਼੍ਰੀ ਬ੍ਰਾੜ ਭਾਬੀਏ
ਰਿਹੰਦਾ ਕਦੇ ਦਿਲੇ ਹੀ ਡੱਕੇਯਾ
ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੂ ਸੀ ਵੇਲੀ ਲਭਿਆ
ਮੰਗ ਕੇ ਮੈਨੂ ਵੈਲੀ ਜੱਟ ਨਾਲ ਕਿਹ੍ੜਾ ਤੂ ਵੈਰ ਨੀ ਕੱਡੇਯ ਾ
ਸ਼ਕਲੋਂ ਤਾਂ ਭੋਲਾ ਲਗਦਾ ਬੰਦਾ ਓ ਠੀਕ ਨੀ ਭਾਬੀ
6-6 ਫੁੱਟੇ ਨਾਲ ਨੀ ਰਿਹਿੰਦੇ ਜਾਂਦਾ ਯਾ ਜਿਥੇ ਭਾਬੀ

ਅੱਖਿਆਂ ਚੋਂ ਹੰਜੂ ਡਿਗਦੇ ਕੀਤੇ ਫ੍ਸਾ ਸਾਥ ਤੂ ਛਡਿਆ
ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੂ ਸੀ ਵੇਲੀ ਲਭਿਆ
ਮੰਗ ਕੇ ਮੈਨੂ ਵੈਲੀ ਜੱਟ ਨਾਲ ਕਿਹ੍ੜਾ ਤੂ ਵੈਰ ਨੀ ਕੱਡੇਯ ਾ
ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੂ ਸੀ ਵੇਲੀ ਲਭਿਆ
ਮੰਗ ਕੇ ਮੈਨੂ ਵੈਲੀ ਜੱਟ ਨਾਲ ਕਿਹ੍ੜਾ ਤੂ ਵੈਰ ਨੀ ਕੱਡੇਯ ਾ
LEARN SPANISH WITH MUSIC
Learn Spanish with music with 426 lyric translations from various artists including Mankirt Aulakh
Get started by adding your email below
Join 12515 learners. Unsubscribe any time.
Google
Learn Spanish with lessons based on similar songs! Try for free